ਗੌਤਮ ਅਡਾਨੀ ਹੋਇਆ ਮਾਲੋ-ਮਾਲ! ਬਲੂਮਬਰਗ ਬਿਲੀਅਨਰ ਇੰਡੈਕਸ ਦੀ ਰਿਪੋਰਟ ‘ਚ ਖੁਲਾਸਾ

 

 

Graphics Source: Bloomberg

ਆਸਟ੍ਰੇਲੀਆ ‘ਚ ਕੋਲੇ ਦੀਆਂ ਖਾਣਾਂ ਅਤੇ ਭਾਰਤ ‘ਚ ਹਵਾਈ ਅੱਡਿਆਂ ਤੇ ਬੰਦਰਗਾਹਾਂ, ਪਾਵਰ ਪਲਾਟਾਂ ਆਦਿ ਦੇ ਖੇਤਰ ‘ਚ ਅਡਾਨੀ ਆਪਣੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਘੱਟ ਤੋਂ ਘੱਟ 50 ਫੀਸਦੀ ਦਾ ਵਾਧਾ ਹੋਇਆ ਹੈ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ

ਅਡਾਨੀ ਸਾਲ 2021 ‘ਚ ਹੁਣ ਤੱਕ ਅਰਬ ਡਾਲਰ ਕਲੱਬ ‘ਚ ਸਭ ਤੋਂ ਜਿਆਦਾ ਲਾਭ ਹਾਸਲ ਕਰਨ ਵਾਲੇ ਸੀਈਓ ਬਣ ਗਏ ਹਨ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ 2021 ‘ਚ ਹੁਣ ਤੱਕ ਅਡਾਨੀ ਦੀ ਤੁਲਨਾ ‘ਚ ਕਰੀਬ 8 ਅਰਬ ਡਾਲਰ ਹੀ ਮਿਲ ਪਾਏ ਹਨ।

 

 

Source link

Leave a Reply

Your email address will not be published. Required fields are marked *