ਅਭਿਨੇਤਰੀ ਕੈਟਰੀਨਾ ਕੈਫ ਕੋਰੋਨਾ ਪਾਜ਼ੇਟਿਵ, ਘਰ ‘ਚ ਹੋਈ ਕੁਆਰੰਟਾਈਨ

katrina kaif tests positive coronavirus: ਅਭਿਨੇਤਰੀ ਕੈਟਰੀਨਾ ਕੈਫ ਕੋਰੋਨਾ ਪਾਜ਼ੇਟਿਵ ਹੋ ਗਈ ਹੈ।ਉਨਾਂ੍ਹ ਨੇ ਇੰਸਟਾਗ੍ਰਾਮ ਸਟੇਟਸ ਦੇ ਰਾਹੀਂ ਇਸਦੀ ਜਾਣਕਾਰੀ ਦਿੱਤੀ।ਅਭਿਨੇਤਰੀ ਕੈਟਰੀਨਾ ਕੈਫ ਨੇ ਆਪਣੇ ਬਿਆਨ ‘ਚ ਕਿਹਾ,” ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।ਮੈਂ ਤੁਰੰਤ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਹੋਮ ਕੁਆਰੰਟਾਈਨ ‘ਚ ਰਹਾਂਗੀ।

katrina kaif tests positive coronavirus

ਉਨਾਂ੍ਹ ਨੇ ਕਿਹਾ, ਮੈਂ ਆਪਣੇ ਡਾਕਟਰਾਂ ਦੀ ਸਲਾਹ ਨਾਲ ਸਾਰੀਆਂ ਸੇਫਟੀ ਪ੍ਰੋਟੋਕਾਲਸ ਦਾ ਪਾਲਨ ਕਰ ਰਹੀ ਹਾਂ।ਮੈਂ ਆਪਣੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਤੁਰੰਤ ਟੈਸਟ ਕਰਵਾ ਲੈਣ।ਤੁਹਾਡੇ ਪਿਆਰ ਅਤੇ ਸਮਰਥਨ ਲਈ ਸ਼ੁਕਰੀਆ।ਸੁਰੱਖਿਅਤ ਰਹੋ ਅਤੇ ਖੁਦ ਦਾ ਖਿਆਲ ਰੱਖੋ।

Source link

Leave a Reply

Your email address will not be published. Required fields are marked *