ਯੋਗੀ ਆਦਿੱਤਿਆ ਨਾਥ ਨੇ ਖੁਦ ਨੂੰ ਕੀਤਾ ਆਈਸੋਲੇਟ, CM ਦਫਤਰ ਦੇ ਕਈ ਅਧਿਕਾਰੀ ਕੋਰੋਨਾ ਪਾਜ਼ੇਟਿਵ

yogi adityanath isolated himself: ਉੱਤਰ ਪ੍ਰਦੇਸ਼ ‘ਚ ਤੇਜੀ ਨਾਲ ਪੈਰ ਪਸਾਰ ਰਿਹਾ ਕੋਰੋਨਾ ਵਾਇਰਸ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਫਤਰ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਦਫਤਰ ਦੇ ਕਈ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।ਸਾਵਧਾਨੀ ਲਈ ਸੀਐੱਮ ਯੋਗੀ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ।

yogi adityanath isolated himself

ਉਨਾਂ੍ਹ ਨੇ ਟਵੀਟ ਕਰ ਕੇ ਕਿਹਾ ਕਿ,” ਮੇਰੇ ਦਫਤਰ ਦੇ ਕੁਝ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।ਇਹ ਅਧਿਕਾਰੀ ਮੇਰੇ ਸੰਪਰਕ ‘ਚ ਰਹੇ ਹਨ।ਇਸ ਲਈ ਮੈਂ ਆਪਣੇ ਆਪ ਨੂੰ ਸਾਵਧਾਨੀ ਲਈ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਸਾਰੇ ਕੰਮ ਵਰਚੁਅਲੀ ਸ਼ੁਰੂ ਕਰ ਰਿਹਾ ਹਾਂ।

Punjab Police ਭਰਤੀ ਦੇ ਨਾਮ ‘ਤੇ ਕਿਵੇਂ ਚੱਲਦਾ ਘਪਲਾ, ਸਬਜ਼ੀ ਵੇਚ ਕੇ ASI ਲੱਗੇ ਸ਼ਖਸ ਤੋਂ ਸੁਣੋ ਪੂਰਾ ਸੱਚ,

Source link

Leave a Reply

Your email address will not be published. Required fields are marked *