ਪੰਜਾਬ ਪੁਲਿਸ ਦੇ ADGP ਨੂੰ ਚੋਣ ਕਮਿਸ਼ਨ ਨੇ WB ‘ਚ ਵਿਸ਼ੇਸ਼ ਪੋਲ ਆਬਜ਼ਰਵਰ ਕੀਤਾ ਨਿਯੁਕਤ

ADGP of Punjab : ਚੰਡੀਗੜ੍ਹ : ਪੰਜਾਬ ਪੁਲਿਸ ਦੇ ਏਡੀਜੀਪੀ ਏਐਸ ਰਾਏ ਨੂੰ ਅੱਜ ਚੋਣ ਕਮਿਸ਼ਨ ਨੇ ਡਬਲਯੂ ਬੀ ਵਿੱਚ ਵਿਸ਼ੇਸ਼ ਪੋਲ ਅਬਜ਼ਰਵਰ ਨਿਯੁਕਤ ਕੀਤਾ ਹੈ।

ADGP of Punjab

ਉਨ੍ਹਾਂ ਨੂੰ ਤੁਰੰਤ ਡਿਊਟੀ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ, ਇੱਕ ਰਿਟਾਇਰਡ ਪੀਬੀ ਡੀਜੀਪੀ ਅਨਿਲ ਸ਼ਰਮਾ ਨੂੰ ਵੀ ਡਬਲਯੂ ਬੀ ਵਿੱਚ ਸਪੈਸ਼ਲ ਪੋਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ।

Source link

Leave a Reply

Your email address will not be published. Required fields are marked *