ਕੋਰੋਨਾ ਕਾਲ! ਪਹਿਲਾਂ ਇਲਾਜ ਦੀ ਉਡੀਕ, ਫਿਰ ਲਾਸ਼ ਦਾ ਇੰਤਜ਼ਾਰ,ਹਸਪਤਾਲਾਂ ‘ਚ ਮੌਤਾਂ ਦਾ ਖੌਫਨਾਕ ਮੰਜਰ…

civil hospital death bodies collection: ਦੇਸ਼ ‘ਚ ਕੋਰੋਨਾ ਦਾ ਗ੍ਰਾਫ ਤੇਜੀ ਨਾਲ ਵੱਧ ਰਿਹਾ ਹੈ ਅਤੇ ਹਰ ਰੋਜ਼ ਦੋ ਲੱਖ ਤੋਂ ਵੱਧ ਕੇਸ ਆ ਰਹੇ ਹਨ।ਰੋਜਾਨਾ ਇੱਕ ਹਜ਼ਾਰ ਤੋਂ ੱਵੱਧ ਲੋਕ ਜਾਨ ਗੁਆ ਰਹੇ ਹਨ।ਉਂਝ ਤਾਂ ਪੂਰੇ ਦੇਸ਼ ‘ਚ ਹੀ ਹਾਲਾਤ ਖੌਫਨਾਕ ਦਿਸ ਰਹੇ ਹਨ ਪਰ ਅੱਜ ਦੀ ਸਭ ਤੋਂ ਭਿਆਨਕ ਤਸਵੀਰ ਅਹਿਮਦਾਬਾਦ ਤੋਂ ਆਈ ਹੈ।ਇੱਥੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਲਾਈਨਾਂ ਲਗਾ ਕੇ ਬੈਠੇ ਰਹਿੰਦੇ ਹਨ, ਪਹਿਲਾਂ ਇਲਾਜ ਦਾ ਉਡੀਕ ਕਰਦੇ ਦਿਸੇ, ਪਹਿਲਾਂ ਇਲਾਜ ਦੀ ਉਡੀਕ, ਹੁਣ ਲਾਸ਼ ਦਾ।ਕੱਲ ਤੱਕ ਆਪਣੇ ਇਲਾਜ ਦਾ ਇੰਤਜ਼ਾਰ ਕਰਨ ਵਾਲੇ ਅੱਜ ਆਪਣਿਆਂ ਦੀ ਲਾਸ਼ ਸਮੇਟਣ ਦੀ ਉਡੀਕ ਕਰ ਰਹੇ ਹਨ।ਹਸਪਤਾਲ ਦੇ ਗੇਟ ‘ਤੇ ਸਪੀਕਰ ਨਾਲ ਮ੍ਰਿਤਕ ਦੇ ਨਾਮ ਦਾ ਐਲਾਨ ਹੁੰਦਾ ਹੈ ਅਤੇ ਰੋਂਦੇ-ਬਿਲਖਦੇ ਪਰਿਵਾਰਕ ਲੜਖੜਾਉਂਦੇ ਕਦਮਾਂ ਨਾਲ ਲਾਸ਼ ਲੈਣ ਚੱਲ ਰਹੇ ਹਨ।

civil hospital death bodies collection

ਸੁੰਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਅਹਿਮਦਾਬਾਦ ਦੇ ਸਿਵਿਲ ਹਸਪਤਾਲ ਦੀ ਹੈ।ਹਸਪਤਾਲ ਦੇ ਮੋਰਚਰੀ ਦੇ ਬਾਹਰ ਐਂਬੂਲੈਸ ਦੀ ਵੀ ਲਾਈਨ ਲੱਗੀ ਹੈ।ਲਗਾਤਾਰ ਲਾਸ਼ਾਂ ਇਥੇ ਪਹੁੰਚਾਈਆਂ ਜਾ ਰਹੀਆਂ ਹਨ।ਕਾਗਜ਼ੀ ਪ੍ਰਕ੍ਰਿਆ ਅਤੇ ਕੋਰੋਨਾ ਪ੍ਰੋਟੋਕਾਲ ਪੂਰੀ ਕਰਨ ‘ਚ ਘੰਟੇ ਦਾ ਸਮਾਂ ਲੱਗ ਰਿਹਾ ਹੈ।ਲਿਹਾਜ਼ਾ ਲੋਕਾਂ ਨੂੰ ਆਪਣਿਆਂ ਦੀ ਲਾਸ਼ ਲਈ ਨੰਬਰ ਲਗਾਉਣਾ ਪੈ ਰਿਹਾ ਹੈ।ਗੁਜਰਾਤ ‘ਚ 24 ਘੰਟਿਆਂ ‘ਚ 8152 ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 81 ਮਰੀਜ਼ਾਂ ਦੀ ਮੌਤ ਹੋ ਗਈ ਹੈ।ਸਭ ਤੋਂ ਜਿਆਦਾ 2631 ਮਰੀਜ਼ ਅਹਿਮਦਾਬਾਦ ‘ਚ ਅਤੇ 1551 ਮਰੀਜ਼ ਸੂਰਤ ਤੋਂ ਮਿਲੇ ਹਨ ਪਰ ਹਾਲਾਤ ਸਿਰਫ ਅਹਿਮਦਾਬਾਦ ਜਾਂ ਸੂਰਤ ਨਹੀਂ, ਕਰੀਬ ਪੂਰੇ ਗੁਜਰਾਤ ‘ਚ ਹੀ ਭਿਆਨਕ ਹੈ।

Amritsar : ਘਰਵਾਲੀ ਨਾਲ ਲੜੇ ਪਤੀ ਨੇ ਆਪਣੇ ਘਰ ਸਣੇ ਫੂਕੇ ਗੁਆਂਢੀਆਂ ਦੇ ਵੀ ਘਰ, ਵੇਖੋ ਪਏ ਖਿਲਾਰੇ Live ਅਪਡੇਟ !

Source link

Leave a Reply

Your email address will not be published. Required fields are marked *