ਨਵੀਂ ਚੰਨੀ ਸਰਕਾਰ ‘ਚ ਤਬਾਦਲਿਆਂ ਦਾ ਸਿਲਿਸਲਾ ਜਾਰੀ, ਇਕ IG ਤੇ ਇਕ DIG ਦਾ ਹੋਇਆ ਟਰਾਂਸਫਰ

ਨਵੀਂ ਬਣੀ ਚੰਨੀ ਸਰਕਾਰ ਵੱਲੋਂ ਤਬਦਾਲਿਆਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕਿਸੇ ਨਾ ਕਿਸੇ ਅਧਿਕਾਰੀ ਦੇ ਟਰਾਂਸਫਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅੱਜ ਇੱਕ IG ਏ. ਕੇ. ਪਾਂਡੇ ਅਤੇ DIG ਭੂਪਤੀ ਦਾ ਟਰਾਂਸਫਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 12 ਆਈ. ਏ. ਐੱਸ. ਅਧਿਕਾਰੀਆਂ ਅਤੇ 5 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਸੀ. ਐੱਮ. ਬਣਨ ਦਾ ਸੁਪਨਾ ਦੇਖ ਰਹੇ ਸਿੱਧੂ ਨੇ ਨਹੀਂ ਲਈ ਕਦੇ ਆਪਣੇ ਹਲਕੇ ਦੀ ਸਾਰ : ਬਾਦਲ

The post ਨਵੀਂ ਚੰਨੀ ਸਰਕਾਰ ‘ਚ ਤਬਾਦਲਿਆਂ ਦਾ ਸਿਲਿਸਲਾ ਜਾਰੀ, ਇਕ IG ਤੇ ਇਕ DIG ਦਾ ਹੋਇਆ ਟਰਾਂਸਫਰ appeared first on Daily Post Punjabi.

Source link

Leave a Reply

Your email address will not be published. Required fields are marked *