ਵਿਸ਼ਵਜੀਤ ਖੰਨਾ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਬਣੇ ਨਵੇਂ ਚੇਅਰਮੈਨ

Viswajit Khanna becomes : ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਈਏਐਸ ਵਿਸ਼ਵਜੀਤ ਖੰਨਾ, ਨੂੰ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਹੈ। ਉਹ ਮੌਜੂਦਾ ਚੇਅਰਪਰਸਨ ਕੁਸਮਜੀਤ ਸਿੱਧੂ ਦੀ ਮਿਆਦ ਪੂਰੀ ਹੋਣ ਤੋਂ ਬਾਅਦ 12 ਅਪ੍ਰੈਲ, 2021 ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣਗੇ।

Viswajit Khanna becomes

ਦੱਸਣਯੋਗ ਹੈ ਕਿ ਖੰਨਾ ਇਸ ਸਾਲ ਜੂਨ ਵਿੱਚ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ, ਮਾਲ, ਪੰਜਾਬ ਸਰਕਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹ ਹੁਣ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਤੋਂ ਬਾਅਦ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਦਫਤਰ ਵਿਚ ਸ਼ਾਮਲ ਹੋਣਗੇ।

Source link

Leave a Reply

Your email address will not be published. Required fields are marked *