ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ ਨੇਤਾ ਅਬਦੁਲ ਹਾਮਿਦ ਅਲ-ਮਾਤਰ ਦੀ ਹੋਈ ਮੌਤ

ਅਮਰੀਕੀ ਫੌਜ ਨੇ ਸੀਰੀਆ ਵਿੱਚ ਹਵਾਈ ਹਮਲਾ ਕੀਤਾ ਸੀ, ਜਿਸ ਵਿੱਚ ਅਲ ਕਾਇਦਾ ਦਾ ਪ੍ਰਮੁੱਖ ਨੇਤਾ ਅਬਦੁਲ ਹਾਮਿਦ ਅਲ-ਮਾਤਰ ਮਾਰਿਆ ਗਿਆ। ਸ਼ੁੱਕਰਵਾਰ ਨੂੰ ਯੂਐਸ ਸੈਂਟਰਲ ਕਮਾਂਡ ਦੇ ਬੁਲਾਰੇ ਮੇਜਰ ਜੌਹਨ ਰਿਗਸਬੀ ਨੇ ਇਹ ਜਾਣਕਾਰੀ ਦਿੱਤੀ।

US airstrikes kill al Qaeda

ਰਿਗਸਬੀ ਨੇ ਕਿਹਾ ਕਿ ਅਲ-ਕਾਇਦਾ ਅਜੇ ਵੀ ਸੰਯੁਕਤ ਰਾਜ ਅਤੇ ਉਸਦੇ ਸਹਿਯੋਗੀ ਦੇਸ਼ਾਂ ਲਈ ਖਤਰਾ ਬਣਿਆ ਹੋਇਆ ਹੈ। ਅਲ ਕਾਇਦਾ ਸੀਰੀਆ ਨੂੰ ਇੱਕ ਸੁਰੱਖਿਅਤ ਪਨਾਹਗਾਹ ਵਜੋਂ ਵਰਤਦਾ ਹੈ ਅਤੇ ਇੱਥੋਂ ਦੁਨੀਆ ਭਰ ਵਿੱਚ ਅੱਤਵਾਦੀ ਹਮਲੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਲਕਾਇਦਾ ਦੇ ਇਸ ਮਹਾਨ ਨੇਤਾ ਦੀ ਮੌਤ ਤੋਂ ਬਾਅਦ ਅਲਕਾਇਦਾ ਦੀਆਂ ਕਾਰਵਾਈਆਂ ‘ਚ ਵਿਘਨ ਪੈ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ ਨੇਤਾ ਅਬਦੁਲ ਹਾਮਿਦ ਅਲ-ਮਾਤਰ ਦੀ ਹੋਈ ਮੌਤ appeared first on Daily Post Punjabi.

Source link

Leave a Reply

Your email address will not be published. Required fields are marked *