ਰਾਤ ਕਰੀਬ ਇੰਨੇ ਵਜੇ ਚੰਦਰਮਾ ਆਇਆ ਨਜ਼ਰ ਤਾਂ ਜਾ ਕੇ ਔਰਤਾਂ ਨੇ ਤੋੜਿਆ ਆਪਣਾ ਵਰਤ

ਐਤਵਾਰ ਨੂੰ ਪੂਰਾ ਦਿਨ ਵਰਤ ਰੱਖਣ ਤੋਂ ਬਾਅਦ ਰਾਤ ਨੂੰ 8 ਵਜੇ ਚੰਦਰਮਾ ਨੂੰ ਦੇਖਣ ਲਈ ਛੱਤ ‘ਤੇ ਪਹੁੰਚੀਆਂ ਸੁਹਾਗਣਾ ਨੂੰ ਬੱਦਲਾਂ ਕਾਰਨ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ। ਰਾਤ ਕਰੀਬ 8:20 ਵਜੇ ਜਦੋਂ ਚੰਦਰਮਾ ਨਜ਼ਰ ਆਇਆ ਤਾਂ ਔਰਤਾਂ ਨੇ ਪੂਜਾ ਕਰਕੇ ਵਰਤ ਤੋੜਿਆ।

At about this time of night

ਕਈ ਲੋਕਾਂ ਨੇ ਪਟਾਕੇ ਵੀ ਚਲਾਏ। ਇਸ ਤੋਂ ਪਹਿਲਾਂ ਗੀਤਾ ਮੰਦਰ ਅਤੇ ਸ਼ਹਿਰ ਦੇ ਹੋਰ ਮੰਦਰਾਂ ਵਿੱਚ ਪਤੀ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਗਈ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਰਾਤ ਕਰੀਬ ਇੰਨੇ ਵਜੇ ਚੰਦਰਮਾ ਆਇਆ ਨਜ਼ਰ ਤਾਂ ਜਾ ਕੇ ਔਰਤਾਂ ਨੇ ਤੋੜਿਆ ਆਪਣਾ ਵਰਤ appeared first on Daily Post Punjabi.

Source link

Leave a Reply

Your email address will not be published. Required fields are marked *