ਚੰਨੀ ‘ਤੇ ਮਜੀਠਿਆ ਦਾ ਤੰਜ, ਬੋਲੇ- ‘ਚੰਨੀ ਸਾਬ੍ਹ ਆਇਆ ਨਜ਼ਾਰਾ, ਸਟੇਡੀਅਮ ਬਾਦਲ ਸਾਬ੍ਹ ਨੇ ਬਣਾਇਆ’

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਹਾਲੀ ਦੇ ਹਾਕੀ ਸਟੇਡੀਅਮ ਵਿੱਚ ਹਾਕੀ ਖੇਡਦਿਆਂ ਦੀ ਤਸਵੀਰ ਸ਼ੇਅਰ ਕਰਕੇ ਉਸ ‘ਤੇ ਤੰਜ ਕੱਸਿਆ ਹੈ।

Majithia share cm channi

ਤਸਵੀਰ ਵਿੱਚ ਚੰਨੀ ਗੋਲਕੀਪਰ ਵਜੋਂ ਹਾਕੀ ਖੇਡ ਰਹੇ ਹਨ, ਮਜੀਠੀਆ ਨੇ ਕਿਹਾ ਕਿ ਚੰਨੀ ਸਾਹਿਬ ਆਪਣਾ ਗੋਲ ਬਚਾਉਂਦੇ ਲੱਗ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ‘ਤੇ ਵੀ ਟਿੱਚਰ ਕਰਦਿਆਂ ਕਿਹਾ ‘ਠੋਕੋ ਤਾਲੀ’।

ਵੀਡੀਓ ਲਈ ਕਲਿੱਕ ਕਰੋ -:

ਚੰਨੀ ਨੂੰ ਇਹ ਚੇਤਾ ਕਰਵਾਉਂਦਿਆਂ ਕਿ ਸਟੇਡੀਅਮ ਅਕਾਲੀ ਸਰਕਾਰ ਵੇਲੇ ਦਾ ਬਣਿਆ ਹੈ, ਮਜੀਠਿਆ ਨੇ ਲਿਖਿਆ ‘ਚੰਨੀ ਸਾਬ੍ਹ ਆਇਆ ਨਜ਼ਾਰਾ, ਸਟੇਡੀਅਮ ਬਾਦਲ ਸਾਬ੍ਹ ਨੇ ਬਣਾਇਆ।’

ਇਹ ਵੀ ਪੜ੍ਹੋ : ਟਿਕਰੀ ਬਾਰਡਰ ‘ਤੇ ਇਸ ਸ਼ਰਤ ਨਾਲ ਰਾਹ ਖੋਲ੍ਹਣ ਲਈ ਮੰਨੇ ਕਿਸਾਨ

Source link

Leave a Reply

Your email address will not be published. Required fields are marked *